ਦੇਸ਼ 'ਚ Corona ਦੀ ਮੁੜ ਦਸਤਕ, ਇੱਕ ਦਿਨ 'ਚ ਆਏ 10 ਹਜ਼ਾਰ ਤੋਂ ਵੀ ਵੱਧ ਨਵੇਂ Case |OneIndia Punjabi

2023-04-14 1

ਦੇਸ਼ 'ਚ ਕਰੋਨਾ ਦੀ ਮੁੜ ਦਸਤਕ | ਕਰੀਬ ਅੱਠ ਮਹੀਨਿਆਂ ਬਾਅਦ ਇਕ ਦਿਨ ’ਚ ਕੋਵਿਡ-19 ਇਨਫੈਕਸ਼ਨ ਦੇ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ । ਦੇਸ਼ ’ਚ ਫਿਲਹਾਲ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 44,998 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਨਾਲ 19 ਲੋਕਾਂ ਦੀ ਮੌਤ ਵੀ ਹੋ ਗਈ। ਮਹਾਰਾਸ਼ਟਰ ’ਚ ਨੌਂ, ਕੇਰਲ ’ਚ ਚਾਰ, ਗੁਜਰਾਤ ’ਚ ਦੋ ਤੇ ਦਿੱਲੀ, ਰਾਜਸਥਾਨ, ਕੇਰਲ ਤੇ ਤਾਮਿਲਨਾਡੂ ’ਚ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ।
.
Corona strikes again in the country, more than 10 thousand new cases in a day.
.
.
.
#punjabnews #coronavirus #covid